10 ਅਗਸਤ ਨੂੰ ਬੀਡੀਪੀਓ ਦਫਤਰ ਦੀਨਾਨਗਰ ਵਿਖੇ ਪਲੈਸਮੈਟ ਕੈਂਪ ਲੱਗੇਗਾ

ਮਸ਼ੀਨ ਓਪਰੇਟਰ ਲਈ ਲੜਕੀਆਂ ਤੇ ਸਕਿਊਰਿਟੀ ਗਾਰਡ ਲਈ  ਲੜਕਿਆਂ ਦੀ ਕੀਤੀ ਜਾਵੇਗੀ ਚੋਣ ਗੁਰਦਾਸਪੁਰ, 8 ਅਗਸਤ ( ਮੰਨਣ ਸੈਣੀ  )। ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਡਾ: ਨਿਧੀ ਕੁਮੁਦ ਬਾਮਬਾ  ਦੀ ਅਗਵਾਈ ਹੇਠ  10.ਅਗਸਤ ਨੂੰ  ਬੀ.ਡੀ.ਪੀ.ੳ ਦਫਤਰ ਦੀਨਾਨਗਰ, ਵਿਖੇ ਸਵੇਰੇ 9 ਵਜੇ ਤੋ ਇੱਕ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਸ ਰੋਜਗਾਰ ਮੇਲੇ ਵਿੱਚ ਵਰਧਮਾਨ ਯਾਨ ਐਂਡ ਥਰੈਡ … Continue reading 10 ਅਗਸਤ ਨੂੰ ਬੀਡੀਪੀਓ ਦਫਤਰ ਦੀਨਾਨਗਰ ਵਿਖੇ ਪਲੈਸਮੈਟ ਕੈਂਪ ਲੱਗੇਗਾ